Computer Science -> Solved Exercise ->
Class - 10th,
Lesson No. 1 (Office Tools)
ਪਾਠ - 1
AwiPs tUlz
ਅਭਿਆਸ (Exercise)
- ਕੰਪਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ________ ਅਤੇ _________ ।
ਉੱਤਰ:- ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫਟਵੇਅਰ
- ਡਾਟਾਵੇਸ ਸਾਫਟਵੇਅਰ ਸੰਬੰਧਿਤ ਡੇਟਾ ਦਾ ਸੰਗ੍ਰਿਹ ਹੈ। ਇਸ ਟੂਲ ਦਾ ਉਦੇਸ਼ ________ ਅਤੇ ________ ਹੈ।
ਉੱਤਰ:- ਡਾਟਾ ਨੂੰ ਸੰਗਠਿਤ ਕਰਨਾ, ਸਾਂਭ-ਸੰਭਾਲ (ਪ੍ਰਬੰਧ) ਕਰਨਾ
- ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ___________ (ਵਰਟੀਕਲ) ਜਾਂ __________ (ਹੌਰੀਜੌਂਟਲ) ਓਰੀਐਨਟੇਸ਼ਨ ਦੀ ਚੋਣ ਕਰ ਸਕਦੇ ਹਾਂ।
ਉੱਤਰ:- ਪੋਟਰੇਟ, ਲੈਂਡਸਕੇਪ
- ਪਾਵਰ ਪੁਆਇੰਟ ਦੁਆਰਾ Supported ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ _______, TIFF (.tiff), ਬਿੱਟਮੈਪ (.bmp)।
ਉੱਤਰ:- .jpg (.jpeg), .gif
- ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ___________ ਅਤੇ ______ ਚਲਾਉਣ ਦੀ ਆਗਿਆ ਦਿੰਦਾ ਹੈ।
ਉੱਤਰ:- ਆਡਿਓ, ਵੀਡੀਓ