Computer Science -> Solved Exercise ->
Class - 10th,
Lesson No. 1 (Office Tools)
ਪਾਠ - 1
AwiPs tUlz
ਅਭਿਆਸ (Exercise)
3) ਸਹੀ/ ਗਲਤ: -
- ਐਕਸਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ।
ਉੱਤਰ: ਗਲਤ।
- ਐਪਲੀਕੇਸ਼ਨ ਸਾਫਟਵੇਅਰ ਇੱਕ ਅਜਿਹਾ ਸਾਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ।
ਉੱਤਰ: ਸਹੀ।
- ਅਸੀਂ ਮੌਜੂਦਾ ਟੈਬ ਸਟਾਪ ਨੂੰ ਰੂਲਰ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਸੱਜੇ ਪਾਸੇ ਡ੍ਰੈਗ ਕਰ ਸਕਦੇ ਹਾਂ।
ਉੱਤਰ: ਸਹੀ।
- ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ।
ਉੱਤਰ: ਸਹੀ।