Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005399942
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 3 (HTML-II)

ਪਾਠ - 3
AY~c. tI. AY~m. AY~l. - 2

ਅਭਿਆਸ (Exercise)


  1. <A>.....</A> ਐਂਕਰ ਟੈਗ ਨੂੰ ਹਾਈਪਰਲਿੰਕ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
  2. ਫਾਰਮ, ਵੈਬਪੇਜ ਦਾ ਇੱਕ ਹਿੱਸਾ ਹੈ ਜਿਸ ਵਿੱਚ ਉਹ ਖੇਤਰ ਸ਼ਾਮਿਲ ਹੁੰਦੇ ਹਨ ਜਿੱਥੇ ਪਾਠਕ ਜਾਣਕਾਰੀ ਫੀਡ ਕਰਦੇ ਹਨ ਜੋ ਵੈਬਸਰਵਰ ਨੂੰ ਅੱਗੇ ਭੇਜੀਆਂ ਜਾ ਸਕਦੀਆਂ ਹਨ।
  3. ਟੈਕਸਟ ਇਨਪੁੱਟ ਅਤੇ ਟੈਕਸਟਏਰੀਆ ਟੈਗ ਨੂੰ ਵੈਬਪੇਜ ਵਿੱਚ ਟੈਕਸਟ ਫਾਰਮੈਟ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ।
  4. ਚੈੱਕਬਾਕਸ ਇੱਕ ਛੋਟਾ ਜਿਹਾ ਵਰਗ ਹੁੰਦਾ ਹੈ ਜਿਸ ਦੀ ਵਰਤੋਂ ਕਰਕੇ, ਯੂਜ਼ਰ ਦਿੱਤੇ ਗਏ ਵਿਕਲਪਾਂ ਵਿੱਚੋਂ ਚੋਣ ਕਰ ਸਕਦਾ ਹੈ।
  5. ਰੇਡੀਓ ਬਟਨਾਂ ਨੂੰ ਦਿੱਤੇ ਵਿਕਲਪਾਂ ਦੇ ਸੈੱਟ ਵਿੱਚੋਂ ਇੱਕੋ ਵਿਕਲਪ ਚੁਣਨ ਲਈ ਵਰਤਿਆ ਜਾ ਸਕਦਾ ਹੈ।
  6. ਬਟਨਾਂ ਨੂੰ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ।
  7. ਮਾਰਕਿਉ ਟੈਗ ਟੈਕਸਟ ਨੂੰ ਵੈੱਬਪੇਜ ਵਿੱਚ ਗਤੀਮਾਨ ਕਰਦਾ ਹੈ।
  8. ਐਂਕਰ ਟੈਗ ਨੂੰ ਵੈੱਬਪੇਜ ਵਿੱਚ ਆਡੀਓ ਜਾਂ ਵੀਡਿਓ ਫਾਈਲਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ।

SmartStudies.in © 2012-2023