Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005460830
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 4 (Web Development)

ਪਾਠ - 4
vY~b ifvYlpmYNt

ਅਭਿਆਸ (Exercise)


  1. ਸਰਵਰ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਡੋਮੇਨ ਨਾਮ ਰਜਿਸਟਰ ਕਰਵਾਉਣਾ ਚਾਹੀਦਾ ਹੈ।
  2. ਕਿਸੇ ਵੈੱਬਸਾਈਟ ਨੂੰ ਤਿਆਰ ਕਰਦੇ ਸਮੇਂ ਦਰਸ਼ਕ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
  3. ਤੁਸੀਂ ਆਪਣੇ ਖੁਦ ਦੇ ਸਰਵਰ ਨੂੰ ਸਥਾਪਤ ਕਰ ਸਕਦੇ ਹੋ ਜਾਂ ਕਿਸੇ ਕੰਪਨੀ ਜਾਂ ਸੰਸਥਾ ਤੋਂ ਇਸ ਲਈ ਥਾਂ ਕਿਰਾਏ ਤੇ ਲੈ ਸਕਦੇ ਹੋ।
  4. ਸਾਰੇ ਪੰਨਿਆਂ ਨੂੰ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਆਫਲਾਈਨ ਟੈਸਟ ਕੀਤਾ ਜਾਂਦਾ ਹੈ।
  5. ਸਾਈਟ FTP (ਫਾਇਲ ਟਰਾਂਸਫਰ ਪ੍ਰੋਟੋਕਾਲ) ਦੀ ਮਦਦ ਨਾਲ ਅਪਲੋਡ ਕੀਤੀ ਗਈ ਹੈ।
  6. ਸਫਲਤਾਪੂਰਵਕ ਅਪਲੋਡਿੰਗ ਦੇ ਬਾਅਦ ਸਾਈਟ ਦੀ ਪਰਖ ਆਨਲਾਈਨ ਕੀਤੀ ਜਾਂਦੀ ਹੈ।
  7. ਸਾਈਟ ਦਾ ਪਹਿਲਾਂ ਪੰਨਾਂ ਹੋਮ ਪੇਜ ਹੈ, ਜੋ ਕਿ ਸਾਈਟ ਦੇ ਦੂਜੇ ਪੰਨਿਆਂ ਨਾਲ ਜੁੜਿਆ ਹੁੰਦਾ ਹੈ।
  8. ਬੈਂਡਵਿਡਥ ਉਹ ਡਾਟਾ ਟ੍ਰਾਂਸਫਰ ਦੀ ਮਾਤਰਾ ਹੈ ਜੋ ਕਿਸੇ ਨਿਸ਼ਚਿਤ ਸਮੇਂ ਵਿੱਚ ਟ੍ਰਾਂਸਫਰ ਹੁੰਦੀ ਹੈ।
  9. ਕਈ ਵੈੱਬ ਬ੍ਰਾਊਜ਼ਰ ਵਿੱਚ ਆਪਣੀ ਵੈੱਬਸਾਈਟ ਦੀ ਜਾਂਚ ਕਰੋ।
  10. ਸਰਚ ਇੰਜਨ ਔਪਟੀਮਾਈਜ਼ੇਸਨ ਇੱਕ ਵੈਬਸਾਈਟ ਤੇ ਵਿਜ਼ਟਰਾਂ ਦੀ ਮਾਤਰਾ ਵਧਾਉਣ ਲਈ ਰਣਨੀਤੀਆਂ, ਤਕਨੀਕਾਂ ਦਾ ਇੱਕ ਕਾਰਜ-ਪ੍ਰਣਾਲੀ ਹੈ।

SmartStudies.in © 2012-2023