Computer Science -> Solved Exercise ->
Class - 6th,
Lesson No. 4 (MS Paint)
ਪਾਠ - 4
ਐੱਮ. ਐੱਸ. ਪੇਂਟ
ਅਭਿਆਸ (Exercise)
- ਕਵਿੱਕ ਐਕਸੈਸ ਟੂਲਬਾਰ ਪਹਿਲਾਂ ਤੋਂ ਹੀ ਟਾਈਟਲਬਾਰ ਵਿੱਚ ਮੌਜੂਦ ਹੁੰਦੀ ਹੈ।
- ਨਿਊ (New) ਕਮਾਂਡ ਖਾਲੀ ਇਮੇਜ ਫਾਈਲ ਬਣਾਉਂਦੀ ਹੈ।
- ਮੀਨੂੰ ਬਾਰ ਦੇ ਖੱਬੇ ਪਾਸੇ ਸਭ ਤੋਂ ਪਹਿਲਾਂ ਪੇਂਟ ਬਟਨ ਹੁੰਦਾ ਹੈ।
- ਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਜ਼ ਬਟਨ ਟਾਈਟਲ ਬਾਰ ਦਾ ਹਿੱਸਾ ਹਨ।
- ਸਟੇਟਸ ਬਾਰ ਪੇਂਟ ਦੀ ਵਿੰਡੋ ਦੇ ਸਭ ਤੋਂ ਹੇਠਲੇ ਪਾਸੇ ਹੁੰਦੀ ਹੈ।