ਪਾਠ - 3
sUcnw tYknolojI nwl jwx-pCwx
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ______ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
|
---|
(ੳ) | ਅਪਲੋਡਿੰਗ | (ਅ) | ਡਾਊਨਲੋਡਿੰਗ | (ੲ) | ਸਰਫਿੰਗ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ਅ) ਡਾਊਨਲੋਡਿੰਗ |
---|
- ਵੈੱਬ ਸਾਈਟਾਂ ਨੂੰ ਖੋਲ੍ਹਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈੱਬ ਪੇਜ ਖੁੱਲ੍ਹਦਾ ਹੈ, ਉਸਨੂੰ _______ ਕਿਹਾ ਜਾਂਦਾ ਹੈ।
|
---|
(ੳ) | ਹੋਮ ਪੇਜ | (ਅ) | ਵੈੱਬ ਪੇਜ | (ੲ) | ਮੇਨ ਪੇਜ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ੳ) ਹੋਮ ਪੇਜ |
---|
- ______ ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ।
|
---|
(ੳ) | ਆਫਲਾਈਨ | (ਅ) | ਆਨਲਾਈਨ | (ੲ) | ਇਨਲਾਈਨ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ਅ) ਆਨਲਾਈਨ |
---|
- _______ ਤੋਂ ਭਾਵ ਹੈ ਇੰਟਰਨੈੱਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈੱਬ ਪੇਜ ਤੋਂ ਦੂਜੇ ਵੈੱਬ ਪੇਜ ਤੇ ਜਾਂ ਇੱਕ ਵੈੱਬ ਸਾਈਟ ਤੋਂ ਦੂਜੀ ਵੈੱਬਸਾਈਟ ਤੇ ਜਾਣਾ।
|
---|
(ੳ) | ਵੈਬ ਸਰਚਿੰਗ | (ਅ) | ਡਾਊਨਲੋਡਿੰਗ | (ੲ) | ਵੈਬ ਸਰਫਿੰਗ | (ਸ) | ਉਪਰੋਕਤ ਸਾਰੇ |
ਉੱਤਰ: (ੲ) ਵੈਬ ਸਰਫਿੰਗ |
---|
- _______ ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈੱਟ ਤੇ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
|
---|
(ੳ) | ਨੈੱਟ ਬੈਂਕਿੰਗ | (ਅ) | ਈ-ਮੇਲ | (ੲ) | ਆਨਲਾਈਨ ਸ਼ਾਪਿੰਗ | (ਸ) | ਮੋਬਾਈਲ |
ਉੱਤਰ: (ੲ) ਆਨਲਾਈਨ ਸ਼ਾਪਿੰਗ |
---|