Computer Science -> Solved Exercise ->
Class - 9th,
Lesson No. 3 (Networking)
ਪਾਠ - 3
nYtvrikMg
ਅਭਿਆਸ (Exercise)
1) ਸਹੀ ਉੱਤਰ ਦੀ ਚੋਣ ਕਰੋ: -
- ______ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ।
|
---|
(ੳ) | ਨੈੱਟਵਰਕ | (ਅ) | ਇੰਟਰਨੈੱਟ | (ੲ) | ਵਾਇਰਲੈੱਸ | (ਸ) | ਟੋਪੋਲੋਜੀ |
ਉੱਤਰ: (ੳ) ਨੈੱਟਵਰਕ |
---|
- _______ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈੱਟਵਰਕ ਵਿੱਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ।
|
---|
(ੳ) | ਸਰਵਰ | (ਅ) | ਕਲਾਂਇੰਟ ਜਾਂ ਨੋਡ | (ੲ) | ਲੈਨ | (ਸ) | ਵੈਨ |
ਉੱਤਰ: (ਅ) ਕਲਾਂਇੰਟ ਜਾਂ ਨੋਡ |
---|
- ______ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇਕਹਰੇ ਨੈੱਟਵਰਕ ਡਿਵਾਈਸ ਨਾਲ ਜੁਵਨ ਦੀ ਆਗਿਆ ਦਿੰਦਾ ਹੈ।
|
---|
(ੳ) | ਹੱਬ | (ਅ) | ਬੱਸ | (ੲ) | ਰਿੰਗ | (ਸ) | ਸਟਾਰ |
ਉੱਤਰ: (ੳ) ਹੱਬ |
---|
- _______ ਨੈੱਟਵਰਕ ਵਿੱਚ ਸਾਰੇ ਡਿਵਾਇਸ ਇੱਕੋ ਕੇਬਲ ਦੀ ਸਾਂਝ ਕਰਦੇ ਹਨ ਅਤੇ ਡਾਟਾ ਇੱਕੋ ਦਿਸ਼ਾ ਵਿੱਚ ਜਾਂਦਾ ਹੈ।
|
---|
(ੳ) | ਸਿੰਗਲ ਰਿੰਗ | (ਅ) | ਡਿਊਲ ਰਿੰਗ | (ੲ) | MAN | (ਸ) | LAN |
ਉੱਤਰ: (ੳ) ਸਿੰਗਲ ਰਿੰਗ |
---|
- ______ ਸੂਚਨਾ ਨੂੰ ਬਣਾਕੇ ਅੱਗੇ ਭੇਜਦਾ ਹੈ।
|
---|
(ੳ) | ਪ੍ਰੋਟੋਕੋਲ | (ਅ) | ਰਿਸੀਵਰ | (ੲ) | ਸੈਂਡਰ | (ਸ) | ਹੱਬ |
ਉੱਤਰ: (ੲ) ਸੈਂਡਰ |
---|