Computer Science -> Solved Exercise ->
Class - 10th,
Lesson No. 1 (Office Tools)
ਪਾਠ - 1
AwiPs tUlz
ਅਭਿਆਸ (Exercise)
1) ਸਹੀ ਉੱਤਰ ਦੀ ਚੋਣ ਕਰੋ: -
- ਕਿਹੜਾ ਟੂਲ-ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ?
|
---|
(ੳ) | ਮਲਟੀਮੀਡਿਆ | (ਅ) | ਸਪਰੈਡਸ਼ੀਟ | (ੲ) | ਪ੍ਰੈਜ਼ਨਟੇਸ਼ਨ | (ਸ) | ਡਾਟਾਬੇਸ |
ਉੱਤਰ: (ਅ) ਸਪਰੈਡਸ਼ੀਟ |
---|
- ਜਦੋਂ ਅਸੀਂ ਇੱਕ ਪੰਨੇ ਦੇ ________ ਤੇ ਪਹੁੰਚਦੇ ਹਾਂ, ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ।
|
---|
(ੳ) | ਸ਼ੁਰੂ (Starting) | (ਅ) | ਅੰਤ (End) | (ੲ) | ਵਿਚਕਾਰ (mid of page) | (ਸ) | ਕੋਈ ਨਹੀਂ |
ਉੱਤਰ: (ਅ) ਅੰਤ (End) |
---|
- ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ, ਤਾਂ ਗਲਤ ਲਿਖੇ ਅੱਖਰ ਦੇ ਹੇਠਾਂ ਕਿਸ ਰੰਗ ਦੀ ਲਾਈਨ ਆਵੇਗੀ।
|
---|
(ੳ) | ਨੀਲੀ | (ਅ) | ਚਿੱਟੀ | (ੲ) | ਲਾਲ | (ਸ) | ਕਾਲੀ |
ਉੱਤਰ: (ੲ) ਲਾਲ |
---|
- ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ Entrance+Exit ਅਤੇ ਐਕਜ਼ਿਟ ਸ਼ਾਮਿਲ ਹੁੰਦੇ ਹਨ।
|
---|
(ੳ) | ਐਨੀਮੇਸ਼ਨ | (ਅ) | ਸਾਊਂਡ ਪ੍ਰਭਾਵ | (ੲ) | ਡਿਜ਼ਾਈਨ | (ਸ) | ਟ੍ਰਰਾਂਜ਼ੀਸ਼ਨ |
ਉੱਤਰ: (ੳ) ਐਨੀਮੇਸ਼ਨ |
---|
- ________ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ।
|
---|
(ੳ) | ਗ੍ਰਾਫਿਕਸ | (ਅ) | ਡਿਜ਼ਾਇਨ | (ੲ) | ਮਾਰਜਨ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ੲ) ਮਾਰਜਨ |
---|