Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 004889183
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 5 (Desktop Publishing)

ਪਾਠ - 5
fYsktwp pbiliSMg

ਅਭਿਆਸ (Exercise)


  1. ਡੈਸਕਟਾਪ ਪਬਲਿਸ਼ਿੰਗ ਲਈ ਸਾਨੂੰ ਇੱਕ ਕੰਪਿਊਟਰ, ਮੋਨੀਟਰ, ਪ੍ਰਿੰਟਰ ਅਤੇ ਅਜਿਹੇ ਸਾਫਟਵੇਅਰ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਪ੍ਰਿੰਟ ਹੋਣ ਯੋਗ ਡਾਕੂਮੈਂਟ ਤਿਆਰ ਕਰ ਸਕਦਾ ਹੋਵੇ।
  2. ਡੈਸਕਟਾਪ ਪਬਲਿਸ਼ਿੰਗ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈੱਬ ਪੇਜ ਡਿਜ਼ਾਇਨ ਕਰਨ ਅਤੇ ਬਣਾਉਣ ਵਿੱਚ ਕੀਤੀ ਜਾ ਰਹੀ ਹੈ।
  3. ਪੇਜ ਲੇਅ-ਆਊਟ ਸਾਫਟਵੇਅਰ ਅਤੇ ਵੈੱਬ ਡਿਜ਼ਾਇਨਿੰਗ ਸਾਫਟਵੇਅਰ, ਡੈਸਕਟਾਪ ਪਬਲਿਸ਼ਿੰਗ ਵਿੱਚ ਵਰਤੇ ਜਾਣ ਵਾਲੇ ਪ੍ਰਾਈਮਰੀ ਸਾਫਟਵੇਅਰ ਹਨ।
  4. ਵਰਡ ਪ੍ਰੋਸੈਸਿੰਗ ਅਤੇ ਡੈਸਕਟਾਪ ਪਬਲੀਸ਼ਿੰਗ ਦੋਵੇਂ ਕਈ ਤਰ੍ਹਾਂ ਨਾਲ ਸਮਾਨ ਹਨ ਪਰ ਡਾਕੂਮੈਂਟਸ ਦੀ ਪਬਲੀਸ਼ਿੰਗ ਦੇ ਖੇਤਰ ਵਿੱਚ ਵੱਖ ਹਨ।
  5. ਇੱਕ ਗ੍ਰਾਫਿਕ, ਇੱਕ ਇਮੇਜ ਜਾਂ ਚਿੱਤਰ ਦੀ ਵਿਜ਼ੂਅਲ ਪੇਸਕਾਰੀ ਹੈ।
  6. ਇੱਕ ਹਾਸ਼ੀਆ ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦਾ ਖੇਤਰ ਹੈ।
  7. ਇੱਕ ਪ੍ਰਿੰਟਰ ਇੱਕ ਬਾਹਰੀ ਆਊਟਪੁੱਟ ਯੰਤਰ ਹੈ ਜੋ ਕੰਪਿਊਟਰ ਤੋਂ ਡਾਟਾ ਲੈਂਦਾ ਹੈ ਅਤੇ ਪੇਪਰ ਤੇ ਗ੍ਰਾਫਿਕਸ ਜਾਂ ਟੈਕਸਟ ਦੇ ਰੂਪ ਵਿੱਚ ਆਊਟਪੁੱਟ ਤਿਆਰ ਕਰਦਾ ਹੈ।

SmartStudies.in © 2012-2023