Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005460839
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 6th, Lesson No. 1 (Introduction to Computer)

ਪਾਠ - 1
kMipaUtr nwl jwx-pCwx

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ਕੰਪਿਊਟਰ ਇੱਕ __________ ਹੈ।
  2. (ੳ)ਇਲੈਕਟ੍ਰਾਨਿਕ ਮਸ਼ੀਨ(ਅ)ਮਕੈਨੀਕਲ ਮਸ਼ੀਨ(ੲ)ਚੁੰਬਕੀ ਮਸ਼ੀਨ(ਸ)ਉਪਰੋਕਤ ਸਾਰੇ
    ਉੱਤਰ: (ੳ) ਇਲੈਕਟ੍ਰਾਨਿਕ ਮਸ਼ੀਨ
  3. ਕੰਪਿਊਟਰ _______ ਕਰ ਸਕਦਾ ਹੈ।
  4. (ੳ)ਗਣਨਾਵਾਂ(ਅ)ਡਾਟਾ ਅਤੇ ਹਦਾਇਤਾਂ ਪ੍ਰਾਪਤ(ੲ)ਸਟੋਰ(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  5. ਕੰਪਿਊਟਰ ਆਪਣੇ ਕੰਮ ਬਹੁਤ ________ ਨਾਲ ਕਰਦਾ ਹੈ।
  6. (ੳ)ਰਫਤਾਰ(ਅ)ਸ਼ੁੱਧਤਾ(ੲ)ਗੁਣਵਤਾ(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  7. ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ?
  8. (ੳ)ਬੈਂਕ ਨੂੰ ਸੁਰੱਖਿਅਤ ਰੱਖਣ ਲਈ(ਅ)ਖਾਤਿਆਂ ਦਾ ਰਿਕਾਰਡ ਰੱਖਣ ਲਈ(ੲ)ਬੈਂਕ ਨੂੰ ਸਾਫ ਰੱਖਣ ਲਈ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ਅ) ਖਾਤਿਆਂ ਦਾ ਰਿਕਾਰਡ ਰੱਖਣ ਲਈ
  9. ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਕਿਸ ਇਕਾਈ ਨਾਲ ਮਾਪਿਆ ਜਾਂਦਾ ਹੈ?
  10. (ੳ)ਮਿੰਟ(ਅ)ਘੰਟੇ(ੲ)ਮੀਲੀਸੈਕਿੰਡ(ਸ)ਦਿਨ
    ਉੱਤਰ: (ੲ) ਮੀਲੀਸੈਕਿੰਡ
  11. ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
  12. (ੳ)ਨੋਟਿਸ ਬਣਾਉਣ ਲਈ(ਅ)ਨਤੀਜੇ ਤਿਆਰ ਕਰਨ ਲਈ(ੲ)ਰਿਪੋਰਟਾਂ ਤਿਆਰ ਕਰਨ ਲਈ(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  13. ਇਹਨਾਂ ਵਿੱਚ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ?
  14. (ੳ)ਰਫਤਾਰ(ਅ)ਸ਼ੁੱਧਤਾ(ੲ)ਕੋਈ ਸਮਝ ਨਾ ਹੋਣਾ(ਸ)ਅਣਥੱਕ
    ਉੱਤਰ: (ੲ) ਕੋਈ ਸਮਝ ਨਾ ਹੋਣਾ

SmartStudies.in © 2012-2023