Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005461074
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 6th, Lesson No. 3 (Basics of Working with Computers)

ਪਾਠ - 3
kMipaUtr dy buinAwdI kMm

ਅਭਿਆਸ (Exercise)


  1. ਕੰਪਿਊਟਰ ਦੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ।
  2. ਡੈਸਕਟਾਪ ਤੇ ਛੋਟੀਆਂ ਤਸਵੀਰਾਂ ਜੋ ਕਿਸੇ ਵੀ ਪ੍ਰੋਗਰਾਮ, ਫਾਈਲ ਜਾਂ ਫੋਲਡਰ ਨੂੰ ਦਰਸ਼ਾਉਂਦੀਆਂ ਹਨ, ਉਹਨਾਂ ਨੂੰ ਆਇਕਨ ਕਿਹਾ ਜਾਂਦਾ ਹੈ।
  3. ਮਾਈ-ਕੰਪਿਊਟਰ ਆਇਕਨ ਦੀ ਵਰਤੋਂ ਅਸੀਂ ਕੰਪਿਊਟਰ ਦੇ ਅੰਦਰ ਮੌਜੂਦ ਹਾਰਡ ਡਰਾਇਵਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰਨ ਲਈ ਕਰ ਸਕਦੇ ਹਾਂ।
  4. ਸਾਰੀਆਂ ਡਲੀਟ ਕੀਤੀਆਂ ਫਾਈਲਾਂ ਰੀਸਾਇਕਲਬਿਨ ਵਿੱਚ ਸਟੋਰ ਹੁੰਦੀਆਂ ਹਨ।
  5. ਟਾਸਕ ਬਾਰ ਡੈਸਕਟਾਪ ਦੇ ਸਭ ਤੋਂ ਹੇਠਾਂ ਨਜ਼ਰ ਆਉਂਦੀ ਹੈ ਅਤੇ ਸਾਰੇ ਹੀ ਚੱਲ ਰਹੇ ਪ੍ਰੋਗਰਾਮਾਂ ਨੂੂੰ ਦਰਸ਼ਾਉਂਦੀ ਹੈ।
  6. ਸਾਨੂੰ ਕੰਪਿਊਟਰ ਦੀ ਸਪਲਾਈ ਸਿੱਧੀ ਬੰਦ ਕਰਨ ਦੀ ਬਜਾਏ ਸਹੀ ਤਰ੍ਹਾਂ ਸ਼ੱਟ-ਡਾਊਨ ਕਰਨਾ ਚਾਹੀਦਾ ਹੈ।
  7. ਲੈਨ ਤੇ ਜੁੜੇ ਹੋਏ ਕੰਪਿਊਟਰਾਂ ਵਿਚਕਾਰ ਡਾਟੇ ਦੀ ਵੰਡ ਕਰਨ ਲਈ ਅਸੀਂ ਨੈੱਟਵਰਕ ਨਾਂ ਦਾ ਆਇਕਨ ਵਰਤ ਸਕਦੇ ਹਾਂ।
  8. ਸ਼ਾਰਟਕੱਟ ਦੀ ਵਰਤੋਂ ਫਾਈਲਾਂ ਜਾਂ ਫੋਲਡਰਾਂ ਤੱਕ ਤੇਜ਼ੀ ਨਾਲ ਪਹੁੰਚ ਕਰਨ ਲਈ ਬਣਾਏ ਲਿੰਕਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
  9. ਵਾਲਪੇਪਰ ਡੈਸਕਟਾਪ ਦੀ ਬੈਕਗ੍ਰਾਊਂਡ ਤੇ ਨਜ਼ਰ ਆਉਣ ਵਾਲੇ ਰੰਗ ਜਾਂ ਤਸਵੀਰ ਨੂੰ ਕਿਹਾ ਜਾਂਦਾ ਹੈ।
  10. ਹਰੇਕ ਯੂਜ਼ਰ ਆਪਣੇ ਡਾਟਾ ਨੂੰ ਯੂਜ਼ਰਨੇਮ/ ਪਾਸਵਰਡ ਦੀ ਮਦਦ ਨਾਲ ਸੁਰੱਖਿਅਤ ਰੱਖ ਸਕਦਾ ਹੈ।

SmartStudies.in © 2012-2023