Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005311120
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 6th, Lesson No. 4 (Introduction to MS Paint)

ਪਾਠ - 4
AY~m. AY~s. pyNt nwl jwx-pCwx

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ _________ ਬਾਰ ਮੌਜੂਦ ਹੁੰਦੀ ਹੈ।
  2. (ੳ)ਟਾਈਟਲ ਬਾਰ(ਅ)ਸਟੇਟਸ ਬਾਰ(ੲ)ਸਕਰੌਲ ਬਾਰ(ਸ)ਟਾਸਕ ਬਾਰ
    ਉੱਤਰ: (ੳ) ਟਾਈਟਲ ਬਾਰ
  3. __________ ਟੂਲਬਾਰ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ। ਇਸਦੀ ਪੁਜ਼ੀਸ਼ਨ ਅਸੀਂ ਟਾਈਟਲ ਬਾਰ ਵਿੱਚ ਉੱਪਰ ਜਾਂ ਹੇਠਾਂ ਬਦਲ ਸਕਦੇ ਹਾਂ।
  4. (ੳ)ਕੁਇੱਕ ਅਕਸੈੱਸ ਬਾਰ(ਅ)ਸਟੇਟਸ ਬਾਰ(ੲ)ਸਕਰੌਲ ਬਾਰ(ਸ)ਉਪਰੋਕਤ ਸਾਰੇ
    ਉੱਤਰ: (ੳ) ਕੁਇੱਕ ਅਕਸੈੱਸ ਬਾਰ
  5. ਮੀਨੂੰ ਬਾਰ ਤੋਂ ਸਭ ਤੋਂ ਪਹਿਲਾਂ _________ ਬਟਨ ਮੌਜੂਦ ਹੁੰਦਾ ਹੈ।
  6. (ੳ)ਪੇਂਟ(ਅ)ਹੈੱਲਪ(ੲ)ਕਲੋਜ਼(ਸ)ਮਿਨੀਮਾਈਜ਼
    ਉੱਤਰ: (ੳ) ਪੇਂਟ
  7. ਸਕਰੀਨ ਨੂੰ ਖਿਸਕਾਉਣ ਲਈ ਸਕਰੌਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ _________ ਪ੍ਰਕਾਰ ਦੀਆਂ ਹੁੰਦੀਆਂ ਹਨ।
  8. (ੳ)2(ਅ)3(ੲ)4(ਸ)5
    ਉੱਤਰ: (ੳ) 2
  9. __________ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੀ ਤਸਵੀਰ ਦੀ ਇੱਕ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ।
  10. (ੳ)ਸੇਵ ਐਜ਼(ਅ)ਓਪਨ(ੲ)ਨਿਊ(ਸ)ਐਗਜ਼ਿਟ
    ਉੱਤਰ: (ੳ) ਸੇਵ ਐਜ਼

SmartStudies.in © 2012-2023