ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
ਮਾਧਿਅਮ: ਪੰਜਾਬੀ
Medium: English
ਪਾਠ - 5
AY~m. AY~s. pyNt (Bwg-2)
ਅਭਿਆਸ (Exercise)
2) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
ਕਿਹੜੇ ਟੂਲ ਦੀ ਵਰਤੋਂ ਡੱਬਾ (Square) ਬਨਾਉਣ ਲਈ ਕੀਤੀ ਜਾਂਦੀ ਹੈ? ਉੱਤਰ:- ਉੱਤਰ ਜਲਦ ਹੀ ਅਪਲੋਡ ਕੀਤਾ ਜਾਵੇਗਾ, ਲੇਟਸਟ ਜਾਣਕਾਰੀ ਲਈ ਜੁੜੇ ਰਹੋ।
ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ? ਉੱਤਰ:- ਉੱਤਰ ਜਲਦ ਹੀ ਅਪਲੋਡ ਕੀਤਾ ਜਾਵੇਗਾ, ਲੇਟਸਟ ਜਾਣਕਾਰੀ ਲਈ ਜੁੜੇ ਰਹੋ।
ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰਕੇ ਦੇਕਣ ਲਈ ਵਰਤਿਆ ਜਾਂਦਾ ਹੈ? ਉੱਤਰ:- ਉੱਤਰ ਜਲਦ ਹੀ ਅਪਲੋਡ ਕੀਤਾ ਜਾਵੇਗਾ, ਲੇਟਸਟ ਜਾਣਕਾਰੀ ਲਈ ਜੁੜੇ ਰਹੋ।
ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ (free-hand) ਲਗਾਉਣ ਲਈ ਕੀਤੀ ਜਾਂਦੀ ਹੈ? ਉੱਤਰ:- ਉੱਤਰ ਜਲਦ ਹੀ ਅਪਲੋਡ ਕੀਤਾ ਜਾਵੇਗਾ, ਲੇਟਸਟ ਜਾਣਕਾਰੀ ਲਈ ਜੁੜੇ ਰਹੋ।
ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅੱਖਰ (text) ਸ਼ਾਮਿਲ ਕਰਨ ਲਈ ਕੀਤੀ ਜਾਦੀ ਹੈ? ਉੱਤਰ:- ਉੱਤਰ ਜਲਦ ਹੀ ਅਪਲੋਡ ਕੀਤਾ ਜਾਵੇਗਾ, ਲੇਟਸਟ ਜਾਣਕਾਰੀ ਲਈ ਜੁੜੇ ਰਹੋ।