ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise ->
Class - 6th ,
Lesson No. 7 (Input Devices)
ਮਾਧਿਅਮ: ਪੰਜਾਬੀ
Medium: English
ਪਾਠ - 7
ienpu`t XMqr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
___________ ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਕੀਤੀ ਜਾਂਦੀ ਹੈ। (ੳ) ਹੈੱਡ ਫੋਨ (ਅ) ਵੈੱਬ ਕੈਮਰਾ (ੲ) ਸਪੀਕਰ (ਸ) ਇਹਨਾਂ ਵਿੱਚੋਂ ਕੋਈ ਨਹੀਂ ਉੱਤਰ: (ਅ) ਵੈੱਬ ਕੈਮਰਾ ਬਾਰ ਕੋਡ ਰੀਡਰ ਵਿੱਚ _______ ਲੱਗਿਆ ਹੁੰਦਾ ਹੈ। (ੳ) ਸੈਂਸਰ (ਅ) ਲਾਈਟ (ੲ) ਹੀਟ (ਸ) ਮੈਗਨੈਟਿਕ ਉੱਤਰ: (ੳ) ਸੈਂਸਰ _________ ਇੱਕ ਪੁਆਇੰਟਿੰਗ ਉਪਕਰਣ ਹੈ। (ੳ) ਹੈੱਡਫੋਨ (ਅ) ਕੀੳ-ਬੋਰਡ (ੲ) ਮਾਊਸ (ਸ) ਵੈੱਬ ਕੈਮਰਾ ਉੱਤਰ: (ੲ) ਮਾਊਸ ________ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। (ੳ) ਪ੍ਰਿੰਟਰ (ਅ) ਸਕੈਨਰ (ੲ) ਸਪੀਕਰ (ਸ) ਮਾਊਸ ਉੱਤਰ: (ਅ) ਸਕੈਨਰ _________ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ। (ੳ) ਐਰੋ (ਅ) ਸਪੈਸ਼ਲ (ੲ) ਫੰਕਸ਼ਨ (ਸ) ਨੂਮੈਰਿਕ ਉੱਤਰ: (ੳ) ਐਰੋ