ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
ਮਾਧਿਅਮ: ਪੰਜਾਬੀ
Medium: English
ਪਾਠ - 2
ivMfoz Ayksplorr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ। ਇਹ ਹਨ ______ ਅਤੇ _______. (ੳ) ਪਹਿਲਾ, ਦੂਜਾ (ਅ) ਖੱਬਾ, ਸੱਜਾ (ੲ) ਉਪਰਲਾ, ਹੈਠਲਾ (ਸ) ਫਾਈਲ, ਫੋਲਡਰ ਉੱਤਰ: (ਅ) ਖੱਬਾ, ਸੱਜਾ _______ ਵਿਊ ਇੱਕ ਫਾਈਲ ਦਾ ਸਾਈਜ਼, ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ। (ੳ) ਡਿਟੇਲਜ਼ (ਅ) ਟਾਈਲਜ਼ (ੲ) ਲਿਸਟ (ਸ) ਕੰਨਟੈਂਟ ਉੱਤਰ: (ੳ) ਡਿਟੇਲਜ਼ ______ ਆਪਸ਼ਨ ਦੀ ਵਰਤੋਂ ਕਿਸੇ ਆਈਟਮ ਨੂੰ ਉਸਦੀ ਥਾਂ ਤੋਂ ਮੂਵ ਕਰਨ ਲਈ ਕੀਤੀ ਜਾਂਦੀ ਹੈ। (ੳ) ਕਾਪੀ (ਅ) ਪੇਸਟ (ੲ) ਕੱਟ (ਸ) ਡਿਲੀਟ ਉੱਤਰ: (ੲ) ਕੱਟ ਇੱਕ _________ ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਆਵਾਜ਼ਾਂ ਆਦਿ ਦਾ ਸੁਮੇਲ ਹੁੰਦਾ ਹੈ। (ੳ) ਬੈਕਗ੍ਰਾਊਂਡ (ਅ) ਡੈਸਕਟਾਪ (ੲ) ਸਕ੍ਰੀਨਸੇਵਰ (ਸ) ਥੀਮ ਉੱਤਰ: (ਸ) ਥੀਮ ਇੱਕ ________ ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ ਦੇ ਕੁਝ ਖਾਸ ਸਮੇਂ ਦੌਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦੇ ਹਨ। (ੳ) ਬੈਕਗ੍ਰਾਊਂਡ (ਅ) ਡੈਸਕਟਾਪ (ੲ) ਸਕ੍ਰੀਨਸੇਵਰ (ਸ) ਥੀਮ ਉੱਤਰ: (ੲ) ਸਕ੍ਰੀਨਸੇਵਰ