Computer Science -> Solved Exercise ->
Class - 9th,
Lesson No. 3 (Networking)
ਪਾਠ - 3
nYtvrikMg
ਅਭਿਆਸ (Exercise)
- ਨੈੱਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ।
- ਕਲਾਇੰਟ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੈ ਜੋਕਿ ਨੈੱਟਵਰਕ ਵਿੱਚ ਸ੍ਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ।
- ਹੱਬ ਇੱਕ ਅਜਿਹਾ ਯੰਤਰ ਹੈ ਜੋ ਬਹੁਪੱਖੀ ਕੰਪਿਊਟਰਾਂ ਨੂੰ ਇੱਕਹਰੇ ਨੈੱਟਵਰਕ ਡਿਵਾਈਸ ਨਾਲ ਜੁੜਨ ਦੀ ਆਗਿਆ ਦਿੰਦਾ ਹੈ।
- ਕੰਪਿਊਟਰ ਨੈੱਟਵਰਕਿੰਗ ਡਿਵਾਇਸ ਦੇ ਗ੍ਰਾਫੀਕਲ ਪ੍ਰਬੰਧ ਨੂੰ ਨੈੱਟਵਰਕ ਟੋਪੋਲੋਜੀ ਕਹਿੰਦੇ ਹਨ।
- ਟੋਪੋਲੋਜੀ ਜ਼ਿਆਦਾਤਰ 6 ਤਰ੍ਹਾਂ ਦੀ ਹੁੰਦੀ ਹੈ।
- ਸੈਂਡਰ ਮਾਧਿਅਮ, ਰਿਸੀਵਰ ਅਤੇ ਪ੍ਰੋਟੋਕੋਲ ਡਾਟਾ ਕਮਿਊਨੀਕੇਸਨ ਦੇ ਹਿੱਸੇ ਹਨ।
- ਕੰਪਿਊਟਰ ਨੈੱਟਵਰਕ ਦੇ ਚਾਰ ਭਾਗ ਹਨ: - ਪੈਨ, ਲੈਨ, ਮੈਨ ਅਤੇ ਵੈਨ।