Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005408386
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 9th, Lesson No. 4 (Introduction to DBMS)

ਪਾਠ - 4
fI. bI. AY~m. AY~s. nwl jwx-pCwx

ਅਭਿਆਸ (Exercise)


  1. ਡੀ.ਬੀ.ਐੱਮ.ਐੱਸ. ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ।
  2. ਡਾਟਾ ਛੋਟੇ ਤੋਂ ਛੋਟੇ ਕੱਚੇ ਪਦਾਰਥ ਹੁੰਦੇ ਹਨ, ਜਿਵੇਂ ਕਿ ਨੰਬਰ, ਕਰੈਕਟਰ, ਤਸਵੀਰਾਂ ਆਦਿ।
  3. ਡਾਟਾਬੇਸ ਉਹ ਸਥਾਨ ਹੁੰਦਾ ਹੈ, ਜਿਸ ਜਗ੍ਹਾ ਡਾਟਾ ਨੂੰ ਸਟੋਰ ਕਿਤਾ ਜਾਂਦਾ ਹੈ।
  4. DBA ਇਹ ਉਹ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੈ ਜੋ ਡਾਟਾਬੇਸ ਪ੍ਰਣਾਲੀ ਨੂੰ ਨਿਯੰਤਰਣ ਕਰਦਾ ਹੈ।
  5. ਡਾਟਾਬੇਸ ਵਿੱਚ ਇੱਕ ਹੀ ਤਰ੍ਹਾਂ ਦੇ ਡਾਟਾ ਨੂੰ ਵਾਰ-ਵਾਰ ਸਟੋਰ ਕਰਨ ਦੀ ਪ੍ਰਕਿਰਿਆ ਨੂੰ ਡਾਟਾ ਰਿਡੰਡੈਂਸੀ ਕਿਹਾ ਜਾਂਦਾ ਹੈ।
  6. ਪੁਰਾਣੇ ਸਮੇਂ ਵਿੱਚ ਵੱਖ-ਵੱਖ ਰਿਕਾਰਡਾਂ ਦੇ ਸਮੂਹਾਂ ਨੂੰ ਵੱਖ-ਵੱਖ ਫ਼ਾਈਲਾਂ ਦੇ ਰੂਪ ਵਿੱਚ ਸਟੋਰ ਕੀਤਾ ਕਰਨ ਦੀ ਪ੍ਰਣਾਲੀ ਨੂੰ ਫ਼ਾਈਲ ਪ੍ਰੋਸੈਸਿੰਗ ਸਿਸਟਮ ਕਿਹਾ ਜਾਂਦਾ ਸੀ।
  7. ਉਹ ਚੀਜ਼ ਜਿਸਦੀ ਜਾਣਕਾਰੀ ਅਸੀਂ ਡਾਟਾ ਦੇ ਰੂਪ ਵਿੱਚ ਡਾਟਾਬੇਸ ਵਿੱਚ ਸਟੋਰ ਕਰਦੇ ਹਾਂ ਉਸਨੂੰ ਐੱਨ.ਟੀ.ਟੀ. ਕਿਹਾ ਜਾਂਦਾ ਹੈ।
  8. ਰਿਲੇਸ਼ਨਲ ਡਾਟਾਬੇਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕੀਅਜ਼ ਵਰਤੀਆਂ ਜਾਂਦੀਆਂ ਹਨ।
  9. ਨਾਰਮੇਲਾਈਜ਼ੇਸ਼ਨ ਟੇਬਲਜ਼ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
  10. SQL ਇੱਕ ਹਾਈ ਲੈਵਲ ਲੈਂਗੁਏਜ਼ ਹੈ ਜੋ ਕਿ ਰਿਲੇਸ਼ਨਲ ਡਾਟਾਬੇਸ ਵਿੱਚ ਡਾਟਾ ਨੂੰ ਸਾਂਭਣ, ਨਿਯੰਤਰਨ ਕਰਨ, ਬਦਲਣ ਲਈ ਵਰਤੀ ਜਾਂਦੀ ਹੈ।

SmartStudies.in © 2012-2023