ਪਾਠ - 8
��������������������������������������������������������������������������������������������������� ���������������������������������������������������������������
ਅਭਿਆਸ (Exercise)
- ਕੰਪਿਊਟਰ ਤੋਂ ਕੋਈ ਕੰਮ ਕਰਵਾਉਣ ਲਈ ਉਸ ਨੁੰ ਉਸ ਦੀ ਭਾਸ਼ਾ ਵਿੱਚ ਨਿਰਦੇਸ਼ ਦਿੱਤੇ ਜਾਂਦੇ ਹਨ।
- ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਪ੍ਰੋਗਰਾਮ ਲਿਖਣ ਲਈ ਕੀਤੀ ਜਾਂਦੀ ਹੈ।
- ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਮਸ਼ੀਨੀ ਭਾਸ਼ਾ, ਅਸੈਂਬਲੀ ਭਾਸ਼ਾ ਅਤੇ ਹਾਈ ਲੇਵਲ ਭਾਸ਼ਾ ਵਿੱਚ ਵੰਡਿਆ ਜਾਂਦਾ ਹੈ।
- ਮਸ਼ੀਨੀ ਭਾਸ਼ਾ 0 ਅਤੇ 1 ਦੀ ਭਾਸ਼ਾ ਹੈ ਜਿਸ ਨੂੰ ਕੰਪਿਊਟਰ ਸਿੱਧੇ ਰੂਪ ਵਿੱਚ ਸਮਝ ਲੈਂਦਾ ਹੈ।
- ਅਸੈਂਬਲੀ ਭਾਸ਼ਾ ਵਿੱਚ 0 ਅਤੇ 1 ਦੀ ਥਾਂ ਉੱਤੇ ਕੋਡਜ਼ ਵਰਤੇ ਜਾਂਦੇ ਹਨ।
- ਅਸੈਂਬਲੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਅਸੈਂਬਲਰ ਦੀ ਵਰਤੋਂ ਕੀਤੀ ਜਾਂਦੀ ਹੈ।
- ਹਾਈ ਲੈਵਲ ਭਾਸ਼ਾ ਅੰਗਰੇਜ਼ੀ ਭਾਸ਼ਾ ਦੀ ਤਰ੍ਹਾਂ ਹੁੰਦੀ ਹੈ। ਇਸ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਕੰਪਾਇਲਰ ਅਤੇ ਇੰਟਰਪ੍ਰੇਟਰ ਵਰਤਿਆ ਜਾਂਦਾ ਹੈ।
- ਅਸੈਂਬਲਰ, ਕੰਪਾਇਲਰ ਅਤੇ ਇੰਟਰਪ੍ਰੇਟਰ ਸਾਫਟਵੇਅਰ ਹੁੰਦੇ ਹਨ। ਇਹਨਾਂ ਨੂੰ ਭਾਸ਼ਾ ਟ੍ਰਾਂਸਲੇਟਰ ਕਿਹਾ ਜਾਂਦਾ ਹੈ।
- ਫੋਰਟਰੈਨ, ਕੋਬੋਲ, ਬੇਸਿਕ, ਪਾਸਕਲ, ਪੀ.ਐੱਲ/1, C ਅਤੇ C++, ਜਾਵਾ (Java) ਆਦਿ ਹਾਈ ਲੈਵਲ ਭਾਸ਼ਾਵਾਂ ਹਨ।
- C ਭਾਸ਼ਾ ਦੀ ਵਰਤੋਂ ਸਿਸਟਮ ਸਾਫਟਵੇਅਰ ਬਣਾਉਣ ਲਈ ਕੀਤੀ ਜਾਂਦੀ ਹੈ।