Computer Science ->
Solved Exercise (Old Syllabus) -> Class - 8th (Old Book)
ਪਾਠ - 6
��������������������� ������������ ������������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਕਲਰ ਸਕੀਮ ਵਿੱਚ ਪਹਿਲਾਂ ਤੋਂ ਪਰਿਭਾਸ਼ਿਤ ਕਲਰ ਹੁੰਦੇ ਹਨ ਜੋ ਪ੍ਰੈਜ਼ਨਟੇਸ਼ਨ ਵਿੱਚ ਵਰਤੇ ਜਾਂਦੇ ਹਨ।
- ਪਾਵਰ ਪੁਆਇੰਟ ਵਿਚਲੀਆਂ ਸਲਾਈਡਾਂ ਵਿੱਚ ਵੱਖ-ਵੱਖ ਆਬਜੈੱਕਟ ਦਾਖਲ ਕੀਤੇ ਜਾ ਸਕਦੇ ਹਨ।
- ਡਿਜ਼ਾਈਨ ਟੈਂਪਲੇਟ ਇੱਕ ਤਰ੍ਹਾਂ ਦੀ ਸਲਾਈਡ ਹੁੰਦੀ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਬਣਾਏ ਹੋਏ ਡਿਜ਼ਾਈਨ ਹੁੰਦੇ ਹਨ।
- ਸਲਾਈਡ ਦਾ ਬੈਕਗ੍ਰਾਊਂਡ ਕਲਰ ਬਦਲਿਆ ਜਾ ਸਕਦਾ ਹੈ।
- ਬੈਕਗ੍ਰਾਊਂਡ ਬਦਲਣ ਲਈ ਫਾਰਮੈਟ-ਬੈਕਗ੍ਰਾਊਂਡ ਮੀਨੂੰ ਉੱਤੇ ਕਲਿੱਕ ਕਰੋ।
- ਕਲਰ ਬਾਕਸ ਦੇ ਐਰੋ ਬਟਨ ਤੋਂ ਇੱਕ ਮੀਨੂੰ ਖੋਲ੍ਹਿਆ ਜਾਂਦਾ ਹੈ। ਇਸ ਵਿੱਤੋਂ ਫਿਲ ਈਫੈਕਟਸ ਉੱਤੇ ਖੋਲ੍ਹ ਕੇ ਇੱਕ ਡਾਇਲਾਗ ਬਾਕਸ ਖੋਲ੍ਹਿਆ ਜਾਂਦਾ ਹੈ। ਇਸ ਡਾਇਲਾਗ ਬਾਕਸ ਵਿੱਚ ਵੱਖ-ਵੱਖ ਟੈਬ ਅਤੇ ਉਨ੍ਹਾਂ ਨਾਲ ਸਬੰਧਤ ਆਪਸ਼ਨਜ਼ ਹੁੰਦੀਆਂ ਹਨ।
- ਫਿਲ ਈਫੈਕਟਸ ਡਾਇਲਾਗ ਬਾਕਸ ਤੋਂ ਤੁਸੀਂ ਗ੍ਰੇਡੀਐਂਟ, ਟੈਕਸਚਰ ਜਾਂ ਪੈਟਰਨ ਆਦਿ ਬਦਲ ਜਾਂ ਲਾਗੂ ਕਰ ਸਕਦੇ ਹੋ।
- ਤਸਵੀਰਾਂ ਦਾਖਲ ਕਰਨ ਲਈ ਇਨਸਰਟ → ਪਿਕਚਰ ਮੀਨੂੰ ਉੱਤੇ ਕਲਿੱਕ ਕਰੋ।
- ਸਲਾਈਡ ਵਿੱਚ ਮੂਵੀ ਜਾਂ ਸਾਊਂਡ ਕਲਿੱਪ ਇਨਸਰਟ ਕਰ ਸਕਦੇ ਹਾਂ। ਇਨਸਰਟ → ਮੂਵੀਜ਼ ਐਂਡ ਸਾਊਂਡ
- ਡਰਾਇੰਗ ਟੂਲ ਬਾਰ ਦੀ ਮਦਦ ਨਾਲ ਡਰਾਇੰਗ ਕੀਤੀ ਜਾਂਦੀ ਹੈ। ਡਰਾਅ ਮੀਨੂੰ ਤੋਂ ਰੋਟੇਟ ਅਤੇ ਗਰੁੱਪ/ ਅਨਗਰੁੱਪ ਦਾ ਕੰਮ ਕੀਤਾ ਜਾਂਦਾ ਹੈ। ਡਰਾਇੰਗ ਟੂਲ ਬਾਰ ਤੋਂ ਵੱਖ-ਵੱਖ ਪ੍ਰਕਾਰ ਦੀਆਂ ਆਟੋਸਪੇਸ ਭਰੀਆਂ ਜਾਂਦੀਆਂ ਹਨ। ਇਸ ਤੋਂ ਲਾਈਨ, ਆਇਤ, ਚੱਕਰ ਆਦਿ ਵੀ ਬਣਾਇਆ ਜਾ ਸਕਦਾ ਹੈ।
- ................ ਇੱਕ ਸਲਾਈਡ ਹੁੰਦੀ ਹੈ ਜਿਸ ਵਿੱਚ ਪਹਿਲਾਂ ਤੋਂ ਬਣੇ ਬਣਾਏ ਬੈਕਗ੍ਰਾਊਂਡ ਡਿਜ਼ਾਈਨ ਹੁੰਦੇ ਹਨ।
ਉੱਤਰ:- ਡਿਜ਼ਾਈਨ ਟੈਂਪਲੇਟ
- ............... ਸਕੀਮ ਰਾਹੀਂ ਤੁਸੀਂ ਸਲਾਈਡ ਦਾ ਪਿਛਲਾ ਅਤੇ ਅਗਲਾ ਰਮਗ ਬਦਲ ਸਕਦੇ ਹੋ।
ਉੱਤਰ:- ਕਲਰ
- ............. ਡਾਇਲਾਗ ਬਾਕਸ ਦੇ ਕਲਰ ਬਾਕਸ ਤੋਂ ਕਲਰ ਦੀ ਚੋਣ ਕਰਕੇ ਬੈਕਗ੍ਰਾਊਂਡ ਕਲਰ ਬਦਲਿਆ ਜਾਂਦਾ ਹੈ।
ਉੱਤਰ:- ਕਲਰ
- ਪੈਟਰਨ ਟੈਬ ............ ਡਾਇਲਾਗ ਬਾਕਸ ਵਿੱਚ ਮੌਜੂਦ ਹੁੰਦਾ ਹੈ।
ਉੱਤਰ:- ਫਿਲ ਇਫੈਕਟ
- ਫਿੱਲ ਈਫੈਕਟ ਡਾਇਲਾਗ ਬਾਕਸ ਵਿੱਚ ਚਾਰ ਟੈਬ ਹੁੰਦੇ ਹਨ, ਇਹ ਹਨ:- ਗ੍ਰੇਡੀਐਂਟ, ................, ............, ............. ਅਤੇ .............. ।
ਉੱਤਰ:- ਟੈਕਸਚਰ, ਪੈਟਰਨ, ਪਿਕਚਰਸ
2) ਸਹੀ ਅਤੇ ਗਲਤ ਦੱਸੋ:-
- ਤੁਸੀਂ ਪ੍ਰੈਜ਼ਨਟੇਸ਼ਨ ਦੀ ਕਲਰ ਸਕੀਮ ਬਦਲ ਸਕਦੇ ਹੋ ਤੇ ਬੈਕਗ੍ਰਾਊਂਡ ਵੀ ਲਾਗੂ ਕਰ ਸਕਦੇ ਹੋ।
ਉੱਤਰ:- ਸਹੀ।
- ਡਿਜ਼ਾਈਨ ਟੈਂਪਲੇਟ ਇੱਕ ਸਲਾਈਡ ਹੁੰਦੀ ਹੈ। ਇਸ ਵਿੱਚ ਪਹਿਲਾਂ ਤੋਂ ਨਿਰਧਾਰਿਤ ਬੈਕਗ੍ਰਾਊਂਡ ਸਟਾਈਲ ਹੁੰਦੇ ਹਨ।
ਉੱਤਰ:- ਗਲਤ।
- ਸਲਾਈਡ ਉੱਤੇ ਕਲਰ ਸਕੀਮ ਲਾਗੂ ਨਹੀਂ ਕੀਤੀ ਜਾ ਸਕਦੀ।
ਉੱਤਰ:- ਗਲਤ।
- ਕੋਈ ਪਿਕਚਰ ਦਾਖਲ ਕਰਨ ਦਾ ਤਰੀਕਾ ਹੈ:-
ਉੱਤਰ:- ਗਲਤ।
- ਡਰਾਇੰਗ ਟੂਲਬਾਰ ਨੂੰ ਸਕਰੀਨ ਉੱਤੇ ਦਿਖਾਉਣ ਲਈ ਹੇਠ ਲਿਖੇ ਸਟੈੱਪ ਵਰਤੇ ਜਾਂਦੇ ਹਨ: -
- ਇਨਸਰਟ → ਟੂਲ ਬਾਰ → ਡਰਾਇੰਗ ਮੀਨੂੰ
ਉੱਤਰ:- ਗਲਤ।
3) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਅਸੀਂ ਸਲਾਈਡ ਦੀ ਦਿੱਖ (ਅਪੀਅਰੈਂਸ) ਕਿਹੜੇ-ਕਿਹੜੇ ਤਰੀਕਿਆਂ ਰਾਹੀਂ ਬਦਲ ਸਕਦੇ ਹਾਂ।
ਉੱਤਰ:-
- ਡਿਜ਼ਾਈਨ ਟੈਂਪਲੇਟ ਬਾਰੇ ਲਿਖੋ।
ਉੱਤਰ:-
- ਕਲਰ ਸਕੀਮ ਦੀ ਕੀ ਵਰਤੋਂ ਹੈ?
ਉੱਤਰ:-
- ਬੈਕਗ੍ਰਾਊਂਡ ਬਦਲਣ ਦੇ ਸਟੈੱਪ ਲਿਖੋ।
ਉੱਤਰ:-
- ਪੈਟਰਨ ਬਦਲਣ ਦਾ ਤਰੀਕਾ ਦੱਸੋ।
ਉੱਤਰ:-
- ਡਰਾਇੰਗ ਟੂਲ ਬਾਰ ਕੀ ਹੈ? ਇਸ ਨੂੰ ਸਕਰੀਨ ਉੱਤੇ ਪੇਸ਼ ਕਰਨ ਦਾ ਤਰੀਕਾ ਦੱਸੋ।
ਉੱਤਰ:-
- ਆਟੋਸ਼ੇਪਸ ਕੀ ਹੁੰਦੀਆਂ ਹਨ?
ਉੱਤਰ:-
4) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
- ਟੈਕਸਚੂਅਰ ਇਫੇਕਟ ਰਾਹੀਂ ਸਲਾਈਡ ਦੀ ਬੈਕਗ੍ਰਾਊਂਡ ਬਦਲਣ ਦੇ ਸਟੈੱਪ ਦੱਸੋ।
ਉੱਤਰ:-
- ਗ੍ਰੇਡੀਐਂਟ ਬਦਲਣ ਦੇ ਸਟੈੱਪ ਦੱਸੋ।
ਉੱਤਰ:-
- ਡਰਾਅ ਮੀਨੂ ਕੀ ਹੈ? ਇਸ ਦੀਆਂ ਵੱਖ-ਵੱਖ ਆਪਸ਼ਨਜ਼ ਬਾਰੇ ਜਾਣਕਾਰੀ ਦਿਓ।
ਉੱਤਰ:-
- ਆਟੋਸ਼ੇਪਸ ਉੱਤੇ ਇੱਕ ਨੋਟ ਲਿਖੋ।
ਉੱਤਰ:-