Computer Science ->
Solved Exercise (Old Syllabus) -> Class - 8th (Old Book)
ਪਾਠ - 7
������������������������ ������ ��������� ������������������
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਵੱਖ-ਵੱਖ ਨੈਟਵਰਕਸ ਦੇ ਆਪਸੀ ਕੁਨੈਕਸਨ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ।
- ਇੰਟਰਨੈੱਟ ਵਰਤਣ ਲਈ ਜੇ ਤੁਹਾਡੇ ਕੋਲ ਪੱਕਾ ਕੁਨੈਕਸ਼ਨ ਹੈ ਤਾਂ ਤੁਸੀਂ ਟੈਲੀਫੋਨ ਕੰਪਨੀ ਜਾਂ ਹੋਰ ਸੰਚਾਰ ਅਦਾਰੇ ਦੀਆਂ ਲਾਈਨਾਂ ਨਾਲ ਸਿੱਧਾ ਜੁੜ ਜਾਂਦੇ ਹੋ।
- ਈ-ਮੇਲ ਰਾਹੀਂ ਤੁਸੀਂ ਸੰਦੇਸ਼ ਪ੍ਰਾਪਤ ਕਰ ਸਕਦੇ ਹੋ ਅਤੇ ਭੇਜ ਸਕਦੇ ਹੋ।
- URL ਇੱਕ ਯੂਨੀਫਾਰਮ ਰਿਸੋਰਸ ਲੋਕੇਟਰ ਹੈ ਜੋ ਵੈੱਬਸਾਈਟਾਂ ਲੱਭਣ ਲਈ ਵਰਤਿਆ ਜਾਂਦਾ ਹੈ।
- ਚੈਟਿੰਗ ਟੈਲੀਫੋਨ ਗੱਲਬਾਤ ਵਰਗੀ ਹੀ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਇਸ ਵਿੱਚ ਸ਼ਬਦਾਂ ਰਾਹੀਂ ਚਰਚਾ ਹੁੰਦੀ ਹੈ।
- ਇੰਟਰਨੈੱਟ ਵੱਖ-ਵੱਖ ਨੈੱਟਵਰਕਸ ਦਾ ਇੱਕ ਵੱਡਾ ............ ਹੈ।
ਉੱਤਰ:- ਨੈੱਟਵਰਕ (ਜਾਲ)
- ............. ਰਾਹੀਂ ਸੰਦੇਸ਼ ਭੇਜੇ ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਉੱਤਰ:- ਈ-ਮੇਲ
- ........... ਰਾਹੀਂ ਤੁਸੀਂ ਦੂਸਰੇ ਵਿਅਕਤੀ ਨਾਲ ਚੈਟਿੰਗ ਕਰ ਸਕਦੇ ਹੋ।
ਉੱਤਰ:- ਇੰਨਟਰਨੈੱਟ
- xyz@yahoo.com ਵਿੱਚ xyz ............... ਦਾ ਨਾਮ ਹੈ।
ਉੱਤਰ:- ਯੂਜ਼ਰ
- ............ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਬਹੁਤ ਸਾਰੇ ਕੰਪਿਊਟਰਾਂ ਦਾ ਜਾਲ ਹੈ।
ਉੱਤਰ:- ਇੰਟਰਨੈੱਟ
3) ਸਹੀ ਅਤੇ ਗਲਤ ਦੱਸੋ:-
- ਇੰਟਰਨੈੱਟ ਨਾਲ ਜੁੜੇ ਕੰਪਿਊਟਰਾਂ ਵਿੱਚ ਇੱਕੋ ਜਿਹੇ ਕੁਨੈਕਸ਼ਨ ਵਰਤੇ ਜਾਂਦੇ ਹਨ।
ਉੱਤਰ:- ਗਲਤ।
- ਇੰਟਰਨੈੱਟ ਵਾਲੇ ਕੰਪਿਊਟਰ ਨੈੱਟਵਰਕ ਰਾਹੀਂ ਸੰਚਾਰ ਕਰਦੇ ਹਨ।
ਉੱਤਰ:- ਸਹੀ।
- ਇੰਟਰਨੈੱਟ ਉੱਤੇ ਸਾਰੇ ਕੰਪਿਊਟਰ ਸਿੱਧੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
ਉੱਤਰ:- ਸਹੀ।
- ਇੰਟਰਨੈੱਟ ਨਾਲ ਵੱਖ-ਵੱਖ ਆਕਾਰ ਅਤੇ ਕਿਸਮ ਦੇ ਕੰਪਿਊਟਰ ਜੁੜੇ ਹੁੰਦੇ ਹਨ।
ਉੱਤਰ:- ਸਹੀ।
- ਇੰਟਰਨੈੱਟ ਨਾਲ ਜੁੜਿਆ ਹਰੇਕ ਕੰਪਿਊਟਰ ਆਪਣੇ ਇੱਕ ਵੱਖਰੇ ਯੂਜ਼ਰ ਲਈ ਹੁੰਦਾ ਹੈ।
ਉੱਤਰ:- ਸਹੀ।
4) ਪ੍ਰਸ਼ਨਾਂ ਦੇ ਉੱਤਰ ਦਿਉ:-
- ਇੰਟਰਨੈੱਟ ਕੀ ਹੈ?
ਉੱਤਰ:-
- ਇੰਟਰਨੈੱਟ ਦੀਆ ਮੁੱਢਲੀਆਂ ਜ਼ਰੂਰਤਾਂ ਕੀ ਹਨ?
ਉੱਤਰ:-
- ਇੰਟਰਨੈੱਟ ਕੁਨੈਕਸ਼ਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਜਾਣਕਾਰੀ ਦਿਉ।
ਉੱਤਰ:-
- ਮੋਡਮ (MODEM) ਅਤੇ ਮੁੱਢਲੇ ਕੁਨੈਕਸ਼ਨ ਕੀ ਹੁੰਦੇ ਹਨ?
ਉੱਤਰ:-
- ਇੰਟਰਨੈੱਟ ਦੇ ਕੀ ਲਾਭ ਹਨ?
ਉੱਤਰ:-
- ਈ-ਮੇਲ ਬਾਰੇ ਜਾਣਕਾਰੀ ਦਿਉ।
ਉੱਤਰ:-
- ਨੈੱਟਵਰਕ ਅਤੇ ਇੰਟਰਨੈੱਟ ਦੇ ਕੰਮਾਂ ਬਾਰੇ ਜਾਣਕਾਰੀ ਦਿਉ।
ਉੱਤਰ:-
- ਇੰਟਰਨੈੱਟ ਸਰਵਿਸ ਪ੍ਰੋਵਾਈਡਰ (ISP) ਕੀ ਹੁੰਦੇ ਹਨ?
ਉੱਤਰ:-