Computer Science ->
Solved Exercise (Old Syllabus) -> Class - 9th (Old Book)
ਪਾਠ - 7
��������������������� ������������������ - II
ਅਭਿਆਸ (Exercise)
ਯਾਦ ਰੱਖਣ ਯੋਗ ਗੱਲਾਂ
- ਰਿਪੋਰਟ ਡਾਟੇ ਦੀ ਵਿਵਸਥਾ ਕਰਦੀ ਹੈ।
- ਰਿਪੋਰਟ ਨੂੰ ਵਿਜ਼ਾਰਡ ਵਿਊ ਜਾਂ ਡਿਜ਼ਾਈਨ ਵਿਊ ਰਾਹੀਂ ਬਣਾਇਆ ਜਾ ਸਕਦਾ ਹੈ।
- ਵਿਜ਼ਾਰਡ ਰਾਹੀਂ ਰਿਪੋਰਟ ਬਣਾਉਣੀ ਅਸਾਨ ਹੁੰਦੀ ਹੈ।
- ਡਿਜ਼ਾਈਨ ਵਿਊ ਵਿੱਚ ਰਿਪੋਰਟ ਦੇ ਹੇਠਾਂ ਲਿਖੇ ਤਿੰਨ ਭਾਗ ਨਜ਼ਰ ਆਉਂਦੇ ਹਨ: -
- ਰਿਪੋਰਟ ਨੂੰ ਆਟੋ ਫਾਰਮੈਟ ਕਰਨ ਲਈ ਫਾਰਮੈਟ (Format) ਮੀਨੂ ਦੀ ਵਰਤੋਂ ਕੀਤੀ ਜਾਂਦੀ ਹੈ।
- ਰਿਪੋਰਟ ਵਿਜ਼ਾਰਡ ਦਾ ਸਟੈੱਪ .......... ਸੌਰਟ ਕਰਨ ਨਾਲ ਸਬੰਧਿਤ ਹੈ।
ਉੱਤਰ:- 3
- ਡਿਜ਼ਾਈਨ ਵਿਊ ਵਿੱਚ ਰਿਪੋਰਟ ਦੇ ............ ਭਾਗ ਨਜ਼ਰ ਆਉਂਦੇ ਹਨ।
ਉੱਤਰ:- ਤਿੰਨ
- ਆਟੋ ਫਾਰਮੈਟ ਕਮਾਂਡ ........... ਮੀਨੂ ਦਾ ਭਾਗ ਹੈ।
ਉੱਤਰ:- ਫਾਰਮੈਟ
2) ਸਹੀ ਅਤੇ ਗਲਤ ਦੱਸੋ:-
- ਰਿਪੋਰਟ ਡਾਟਾ ਦੀ ਉਚਿਤ ਵਿਵਸਥਾ ਕਰਦੀ ਹੈ।
ਉੱਤਰ:- ਸਹੀ।
- ਰਿਪੋਰਟ ਵਿਜ਼ਾਰਡ ਵੀਊ ਰਾਹੀਂ ਨਹੀਂ ਬਣਾਈ ਜਾ ਸਕਦੀ।
ਉੱਤਰ:- ਗਲਤ।
- ਰਿਪੋਰਟ ਵਿੱਚ ਪੇਜ ਹੈਡਰ ਅਤੇ ਪੇਜ ਫੂਟਰ ਲਗਾਇਆ ਜਾ ਸਕਦਾ ਹੈ।
ਉੱਤਰ:- ਸਹੀ।
3) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਰਿਪੋਰਟ ਕੀ ਹੁੰਦੀ ਹੈ?
ਉੱਤਰ:-
- ਰਿਪੋਰਟ ਨੂੰ ਬਣਾਉਣ ਦੇ ਵੱਖ-ਵੱਖ ਤਰੀਕੇ ਦੱਸੋ।
ਉੱਤਰ:-
- ਰਿਪੋਰਟ ਨੂੰ ਆਟੋ ਫਾਰਮੈਟ ਕਰਨ ਦੇ ਸਟੈੱਪ ਦੱਸੋ।
ਉੱਤਰ:-
4) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
- ਵਿਜ਼ਾਰਡ ਰਾਹੀਂ ਰਿਪੋਰਟ ਬਣਾਉਣ ਦੇ ਸਟੈੱਪ ਦੱਸੋ।
ਉੱਤਰ:-
- ਡਿਜ਼ਾਈਨ ਵਿਊ ਰਾਹੀਂ ਰਿਪੋਰਟ ਦਾ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ? ਤਰੀਕਾ ਦੱਸੋ।
ਉੱਤਰ:-