Article Section
ਇਸ ਆਰਟੀਕਲ ਸੈਕਸ਼ਨ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਕਸ਼ਨ ਦਾ ਮਕਸਦ, ਯੂਜ਼ਰਸ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਰੋਚਕ ਅਤੇ ਮਹੱਤਵਪੂਰਣ ਜਾਣਕਾਰੀ ਮੁਹੱਇਆ ਕਰਵਾਉਣਾ ਹੈ। ਇਸ ਸੈਕਸ਼ਨ ਨੂੰ ਕੁਝ ਕੈਟਾਗਰੀਜ਼ ਵਿੱਚ ਵੰਡਿਆ ਗਿਆ ਹੈ,ਜੋ ਕਿ ਖੱਬੇ ਪਾਸੇ ਇੱਕ ਨੈਵੀਗੇਸ਼ਨ ਪੇਨ ਵਿੱਚ ਦਰਸਾਈਆਂ ਗਈਆਂ ਹਨ। ਕੋਈ ਵੀ ਯੂਜ਼ਰ ਇਹਨਾਂ ਕੈਟਾਗਰੀਜ਼ ਉੱਤੇ ਕਲਿੱਕ ਕਰ ਕੇ ਇਸ ਦੇ ਅੰਤਰਗਤ ਵੱਖ-ਵੱਖ ਆਰਟੀਕਲਜ਼ ਨੂੰ ਪੜ੍ਹ ਸਕਦਾ ਹੈ। ਇਹ ਆਰਟੀਕਲ ਤਿੰਨ ਭਾਸ਼ਾਵਾਂ (ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ) ਵਿੱਚ ਅਤੇ ਰੋਚਕ ਜਾਣਕਾਰੀ ਨਾਲ ਭਰਪੂਰ ਹਨ ਅਤੇ ਵੱਖ-ਵੱਖ ਵਿਅਕਤੀਆਂ ਵੱਲੋਂ ਮੁਹੱਇਆ ਕਰਵਾਏ ਗਏ ਹਨ। ਜੇਕਰ ਤੁਹਾਨੂੰ ਇਹਨਾਂ ਆਰਟੀਕਲਜ਼ ਵਿੱਚੋਂ ਕਿਸੇ ਵੀ ਆਰਟੀਕਲ ਵਿਸ਼ੇਸ਼ ਵਿੱਚ ਕੋਈ ਖਾਮੀ, ਐਤਰਾਜ਼ ਜਾਂ ਅਧੂਰਾਪਨ ਲੱਗਦਾ ਹੈ ਤਾਂ ਤੁਸੀਂ ਸਾਨੂੰ ਇਸ ਦੀ ਜਾਣਕਾਰੀ ਦੇ ਸਕਦੇ ਹੋ। ਤੁਸੀਂ ਇਸ ਬਾਰੇ ਸੁਝਾਅ ਦੇ ਨਾਲ-ਨਾਲ, ਆਪਣੇ ਦੁਆਰਾ ਲਿਖੇ ਆਰਟੀਕਲਜ਼ ਨੂੰ ਵੀ ਭੇਜ ਸਕਦੇ ਹੋ । ਆਰਟੀਕਲ ਦਿੱਤੀਆਂ ਗਈਆਂ ਕੈਟਾਗਰੀਜ਼ ਵਿੱਚੋਂ ਹੋ ਸਕਦਾ ਹੈ ਜਾਂ ਤੁਸੀਂ ਨਵੀਂ ਕੈਟਾਗਰੀ ਅਨੁਸਾਰ ਵੀ ਆਰਟੀਕਲ ਭੇਜ ਸਕਦੇ ਹੋ। ਜੇਕਰ ਤੁਹਾਨੂੰ ਇੰਟਰਨੈੱਟ 'ਤੇ ਕੋਈ ਵੀ ਅਜਿਹੀ ਮਹੱਤਵਪੂਰਨ ਜਾਣਕਾਰੀ ਲੱਗਦੀ ਹੈ ਜੋ ਕਿ ਇਸ ਆਰਟੀਕਲ ਸੈਕਸ਼ਨ ਵਿੱਚ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਬਿਨਾਂ ਕਿਸੇ ਝਿਜਕ ਦੇ ਸੰਪਰਕ ਕਰੋ:- articles@smartstudies.in
ਆਰਟੀਕਲ ਭੇਜਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ: -
- ਆਰਟੀਕਲ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਭਾਸ਼ਾ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ।
- ਆਰਟੀਕਲ ਰੋਚਕ, ਜਾਣਕਾਰੀ ਭਰਪੂਰ 'ਤੇ ਸਹੀ ਸੇਧ ਦੇਣ ਵਾਲਾ ਹੋਵੇ।
- ਇਸ ਵਿੱਚ ਕਿਸੇ ਵੀ ਕਿਸਮ ਦੀ ਗਲਤ ਭਾਸ਼ਾ ਜਾਂ ਗਲਤ ਸ਼ਬਦਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ।
- ਇਹ ਕਿਸੇ ਜਾਤੀ ਵਿਸ਼ੇਸ਼ ਜਾਂ ਧਾਰਮਿਕ ਵਿਚਾਰ ਧਾਰਾ ਦੇ ਵਿਰੁਧ ਨਾ ਹੋਵੇ।
- ਇਹ ਕਿਸੇ ਨੂੰ ਗਲਤ ਰਾਸਤੇ 'ਤੇ ਪਾਉਣ ਵਾਲਾ ਨਾ ਹੋਵੇ।
- ਜੇਕਰ ਆਰਟੀਕਲ ਤੁਹਾਡਾ ਆਪਣਾ ਨਹੀਂ ਹੈ ਤਾਂ ਇਸ ਨੂੰ ਭੇਜਣ ਦੇ ਨਾਲ-ਨਾਲ ਇਸ ਦਾ ਪੂਰਾ ਵਿਵਰਣ ਦੇਣਾ ਨਾ ਭੁੱਲੋ, ਜਿਵੇਂ ਕਿ ਇਸ ਕਿਸ ਦੁਆਰਾ ਲਿਖਿਆ ਗਿਆ ਹੈ, ਇਸ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਆਦਿ।
ਜੇਕਰ ਤੁਹਾਡੇ ਦੁਆਰਾ ਭੇਜਿਆ ਗਿਆ ਆਰਟੀਕਲ ਇਹਨਾਂ ਸ਼ਰਤਾਂ ਦਾ ਪਾਲਣ ਨਾ ਕਰਦਾ ਹੋਇਆ ਤਾਂ ਇਸ ਨੂੰ ਪਬਲਿਸ਼ ਨਹੀਂ ਕੀਤਾ ਜਾਵੇਗਾ।
ਧੰਨਵਾਦ ਸਹਿਤ,
Team, SmartStudies.in